Punjabi subtitles for clip: File:Open Letter for Free Access to Wikipedia.webm

Jump to: navigation, search
1 
00:00:00,94 --> 00:00:04,432 
ਸਮੱਗਰੀ ਦੇ ਮੁੱਲ ਕਰਕੇ ਲੱਖਾਂ ਹੀ ਲੋਕ ਵਿਕੀਪੀਡੀਆ ਨੂੰ ਨਹੀਂ ਚਲਾ ਪਾਉਂਦੇ।

2 
00:00:04,432 --> 00:00:09,428 
ਹਾਏ। ਇਹ ਚਿੱਠੀ ਮੈਂ ਅਤੇ ਮੇਰੇ ਜਮਾਤੀਆਂ ਨੇ

3 
00:00:09,635 --> 00:00:12,039 
ਵਿਕੀਪੀਡੀਆ ਤੱਕ ਪਹੁੰਚ ਨੂੰ ਮੁਫ਼ਤ ਰੱਖਣ ਵਾਸਤੇ ਲਿਖੀ ਹੈ।

4 
00:00:13,000 --> 00:00:14,92
ਇਹ ਹੇਠ ਲਿਖੇ ਮੁਤਾਬਕ ਹੈ

5 
00:00:15,051 --> 00:00:19,398 
Cell C, MTN, Vodacom ਅਤੇ 8ta ਨੂੰ ਖੁੱਲ੍ਹੀ ਚਿੱਠੀ

6 
00:00:19,711 --> 00:00:23,180 
ਅਸੀਂ ਸਿਨਨਜੋਂਗੋ ਹਾਈ ਸਕੂਲ ਵਿਖੇ ੧੨ਵੀਂ ਜਮਾਤ ਦੇ ਸਿਖਿਆਰਥੀ ਹਾਂ ਜੋ ਕਿ

7 
00:00:23,900 --> 00:00:26,167 
ਜੋ ਸਲਾਵੋ ਪਾਰਕ, ਮਿਲਨਰਟਨ, ਕੇਪ ਟਾਊਨ ਵਿਖੇ ਸਥਿੱਤ ਹੈ।

8 
00:00:26,350 --> 00:00:29,25 
ਸਾਡੇ ਸੁਣਨ ਵਿਚ ਆਇਆ ਹੈ ਕਿ ਕੁਝ ਹੋਰ ਅਫ਼ਰੀਕੀ ਮੁਲਕਾਂ,

9 
00:00:29,267 --> 00:00:31,151 
ਜਿਵੇਂ ਕਿ ਕੀਨੀਆ ਅਤੇ ਯੁਗਾਂਡਾ,

10 
00:00:31,237 --> 00:00:33,223 
ਵਿਚ ਸੈੱਲ ਫ਼ੋਨ ਦਾਤੇ

11 
00:00:33,398 --> 00:00:36,898 
ਗਾਹਕਾਂ ਨੂੰ ਵਿਕੀਪੀਡੀਆ ਤੱਕ ਮੁਫ਼ਤ ਪਹੁੰਚ ਦੇ ਰਹੇ ਹਨ।

12 
00:00:37,034 --> 00:00:39,083 
ਅਸੀਂ ਮੰਨਦੇ ਹਾਂ ਕਿ ਇਹ ਪ੍ਰਸ਼ੰਸਾਯੋਗ ਖ਼ਿਆਲ ਹੈ

13 
00:00:39,100 --> 00:00:42,299 
ਅਤੇ ਅਸੀਂ ਤੁਹਾਨੂੰ ਇਹੋ ਪੇਸ਼ਕਸ਼

14 
00:00:42,300 --> 00:00:44,588 
ਇੱਥੇ ਦੱਖਣੀ ਅਫ਼ਰੀਕਾ ਵਿਚ ਪੇਸ਼ ਕਰਨ ਲਈ ਵੀ ਉਤਸ਼ਾਹਿਤ ਕਰਦੇ ਹਾਂ।

15 
00:00:44,927 --> 00:00:47,213
ਸਾਡੇ ਸਕੂਲ ਵਿਚ ਲਾਈਬ੍ਰੇਰੀ ਨਹੀਂ ਹੈ।

16 
00:00:47,379 --> 00:00:49,453 
ਸਾਡੇ ਵਿੱਚੋਂ ਨੜ੍ਹਿਨਵੇਂ ਪ੍ਰਤੀਸ਼ਤ ਕੋਲ਼ ਸੈੱਲ ਫ਼ੋਨ ਹਨ

17 
00:00:49,879 --> 00:00:52,515 
ਪਰ ਏਅਰ-ਟਾਈਮ ਨੂੰ ਖ਼ਰੀਦਣਾ ਸਾਨੂੰ ਮਹਿੰਗਾ ਪੈਂਦਾ ਹੈ,

18 
00:00:53,000 --> 00:00:55,53 
ਸੋ ਜੇਕਰ ਸਾਨੂੰ ਵਿਕੀਪੀਡੀਆ ਮੁਫ਼ਤ ਵਿਚ ਮੁਹੱਈਆ ਕਰਾਇਆ ਜਾਵੇ,

19 
00:00:55,590 --> 00:00:57,932 
ਤਾਂ ਇਹ ਸਾਡੇ ਲਈ ਬਹੁਤ ਚੰਗੇਰਾ ਹੋਵੇਗਾ।

20 
00:00:58,000 --> 00:01:00,396 
ਆਮ ਤੌਰ 'ਤੇ ਜਦੋਂ ਅਸੀਂ ਘੋਖ ਕਰਦੇ ਹਾਂ

21 
00:01:00,400 --> 00:01:02,762 
ਤਾਂ ਵਿਕੀਪੀਡੀਆ ਸਭ ਤੋਂ ਚੰਗੀਆਂ ਸਾਈਟਾਂ ਵਿੱਚੋਂ ਇੱਕ ਹੈ

22 
00:01:02,762 --> 00:01:06,508 
ਅਤੇ ਇਸ ਵਿਚ ਲਗਭਗ ਹਰਕੇ ਵਿਸ਼ੇ ਉੱਤੇ ਜਾਣਕਾਰੀ ਹੈ।

23 
00:01:07,009 --> 00:01:11,045
ਉਸ ਵਾਧੇ ਬਾਰੇ ਸੋਚੋ ਜੋ ਸਾਨੂੰ ਬਤੌਰ ਵਿਦਿਆਰਥੀ ਮਿਲੇਗਾ

24 
00:01:11,293 --> 00:01:14,573 
ਅਤੇ ਦੱਖਣੀ ਅਫ਼ਰੀਕਾ ਦੀ ਕੁੱਲ ਸਿੱਖਿਆ ਪ੍ਰਨਾਲੀ ਨੂੰ।

25 
00:01:14,581 --> 00:01:17,310 
ਸਾਡੀ ਸਿੱਖਿਆ ਪ੍ਰਨਾਲੀ ਨੂੰ ਮਦਦ ਦੀ ਲੋੜ ਹੈ

26 
00:01:17,700 --> 00:01:19,631 
ਅਤੇ ਵਿਕੀਪੀਡੀਆ ਤੱਕ ਪਹੁੰਚ ਹੋਣਾ

27 
00:01:19,902 --> 00:01:22,583 
ਇਸ ਵਿਚ ਬਹੁਤ ਚੰਗਾ ਯੋਗਦਾਨ ਪਾਵੇਗੀ।

28 
00:01:23,000 --> 00:01:33,100 
ਮਿਹਰਬਾਨੀ।

29 
00:01:33,200 --> 00:01:35,0 
Enkosi.

30 
00:01:35,100 --> 00:01:36,5 
ਮਿਹਰਬਾਨੀ।

30 
00:01:36,748 --> 00:01:38,500 
ਮਿਹਰਬਾਨੀ।

31 
00:01:41,000 --> 00:01:48,500 
ਆਪਣਾ ਨਾਂ ਸਾਡੀ ਖੁੱਲ੍ਹੀ ਚਿੱਠੀ ਵਿਚ ਜੋੜੋ: 
facebook.com/FreeAccessToWikipedia 
ਕਿਰਪਾ ਕਰਕੇ ਇਹ ਵੀਡੀਓ ਸਾਂਝੀ ਕਰੋ

32 
00:01:48,517 --> 00:01:56,57 
ਚਾਰਲੀਨ ਮਿਊਜ਼ਿਕ ਵੱਲੋਂ ਨਿਰਦੇਸ਼ ਵਿਕਟਰ ਗ੍ਰਿਗਾਸ ਵੱਲੋਂ ਨਿਰਮਾਣ ਐਂਡੀ ਆਰ. ਜਾਰਡਨ ਵੱਲੋਂ ਸੰਗੀਤ ਵਿਕੀਮੀਡੀਆ ਫ਼ਾਊਂਡੇਸ਼ਨ ਦੀ ਇੱਕ ਪੇਸ਼ਕਸ਼, ਇੱਕ ਗ਼ੈਰ-ਨਫ਼ਾ ਸੰਸਥਾ ਜੋ ਵਿਕੀਪੀਡੀਆ ਨੂੰ ਝੱਲਦੀ ਹੈ 

33 
00:01:56,859 --> 00:01:59,31 
The content contained in this video is available under the Creative Commons Attribution-ShareAlike License v3.0 (http://creativecommons.org/licenses/by-sa/3.0) unless otherwise stated. This work is attributable to: Victor Grigas, Wikimedia Foundation. The views and opinions expressed in this video are solely those of the individuals appearing in the video and do not necessarily reflect the policies or positions of any company, organization, or institution the individual may be a member of. The trademarks and logos of the Wikimedia Foundation and any other organization are not included under the terms of this Creative Commons license. Wikimedia trademarks and logos, including "Wikipedia" and the puzzle globe logo, are registered trademarks of the Wikimedia Foundation. For more information, please see our Trademark Policy page, http://www.wikimediafoundation.org/wiki/Trademark_Policy or contact trademarks@wikimedia.org.

Closed-Captioned by AlanWKelly VerbatimIT